ਕੋਈ ਰਿਸ਼ਤਾ ਟੁੱਟ ਜਾਏ

→ ✰ Dead . UnP ✰ ←

→ Pendu ✰ ←
Staff member
ਕੋਈ ਰਿਸ਼ਤਾ ਟੁੱਟ ਜਾਏ ਤਾਂ ਦੁਖ ਲੱਗਦਾ,

ਕੋਈ ਆਪਣਾ ਹੋ ਜਾਏ ਪਰਾਇਆ ਤਾਂ ਦੁਖ ਲੱਗਦਾ,

ਮੰਨਿਆ ਅਸੀਂ ਪਿਆਰ ਦੇ ਕਾਬਿਲ ਨਹੀ,

ਕੋਈ ਇਸ ਤਰਾ ਠੁਕਰਾਏ ਤਾਂ ਦੁਖ ਲੱਗਦਾ....

_________
Unknown
 
Top