ਕੋਈ ਯੂਕੇ

bhandohal

Well-known member
ਕੋਈ ਯਾਰ ਇੰਡੀਆ
ਕੋਈ ਕਨੇਡਾ
ਕੋਈ ਆਸਟਰੇਲੀਆ
ਕੋਈ ਯੂਕੇ ...
ਰੱਬ ਨੇ ਏਹੋ ਜੇਹੇ ਏਥੇ ਉਥੇ ਸਿਟੇ
ਜਿਹੜੇ ਖੇਡੇ ਸੀ ਹੁੰਦੇ ਨਿਕੇ ਨਿਕੇ
ਰੱਬ ਨੇ ਏਹੋ ਜੇ ਵਿਛੋੜੇ
ਅਜ ਮੇਰਾ ਕੋਈ ਯਾਰ ਕਿਥੇ ਕੋਈ ਕਿਥੇ !! :(

by param :thappar
 
Top