UNP

ਕੋਈ ਮੁਕਾਮ ਚਾਹਿਦਾ

Go Back   UNP > Poetry > Punjabi Poetry

UNP Register

 

 
Old 27-Aug-2013
Yaar Punjabi
 
ਕੋਈ ਮੁਕਾਮ ਚਾਹਿਦਾ

ਅੱਜ ਮਾਪੇ ਕਹਿੰਦੇ ਤੂੰ ਭੁੱਲ ਗਿਆ ਸਾਨੂੰ
ਜਿਹੜੇ ਕਹਿੰਦੇ ਸੀ ਭੁੱਲਜਾ ਸਭ ਕੁੱਝ ਬਸ ਸਫਲਤਾ ਹੀ ਤੇਰਾ ਨਿਸਾਨਾ ਚਾਹੀਦਾ
ਲੋਕੀ ਕਹਿੰਦੇ ਮਨਦੀਪ ਤੂੰ ਸਰੀਫ ਬਣਜਾ
ਪਰ ਸਰਾਫਤਾ ਦਾ ਤਾ ਵੀ ਹੋਣਾ ਜਮਾਨਾ ਚਾਹੀਦਾ,
..................
ਮੈ ਦਿਲੀ ਜਾਕੇ ਕਿਹਾ
ਇਨਸਾਫ ਦੇ ਰਾਹਾ ਤੇ ਚੱਲਣਾ ਮੈ,ਇਨਸਾਫ ਦੀ ਮੰਜਿਲ ਤੇ ਪੈਗਾਮ ਚਾਹੀਦਾ
ਕਹਿੰਦੇ ਸਿੱਖਾ ਤੂੰ ਤੁਰਨਾ ਛੱਡਦੇ
ਕਿਉਕਿ ਇਨਸਾਫ ਲਈ ਇਨਸਾਫ ਨਾ ਦਾ ਕੋਈ ਮੁਕਾਮ ਚਾਹਿਦਾ

 
Old 27-Aug-2013
#Bullet84
 
Re: ਕੋਈ ਮੁਕਾਮ ਚਾਹਿਦਾ

nyc yarraaa

 
Old 27-Aug-2013
Und3rgr0und J4tt1
 
Re: ਕੋਈ ਮੁਕਾਮ ਚਾਹਿਦਾ

wahhh ji

Post New Thread  Reply

« _ਮੈਂ ਧੀ ਹਾਂ ਆਪਣੇ ਮਾਪਿਆਂ ਦੀ..... | Kalam-e-Bulleh Shah »
X
Quick Register
User Name:
Email:
Human Verification


UNP