ਕੋਈ ਮਰਜਾਨੀ ਸਾਡੇ ਸੁਪਨੇ "ਚ ਵੀ ਆਈ

ਹਲੇ ਤੱਕ ਕਿਸੇ ਨਾਲ ਅਖ਼ ਵੀ
ਮਿਲਾਈ ਨਾ ,ਕੋਈ ਮਰਜਾਨੀ ਸਾਡੇ
ਸੁਪਨੇ "ਚ ਵੀ ਆਈ ਨਾ,ਜਾਣਏ ਨਾ
ਕਿਸੇ ਨਾਲ ਕਿਵੇ ਰੁੱਸੀ ਦਾ
ਓਸ ਨੂੰ ਆਪਣਾ ਬਣਾ ਕੇ ਕਿਵੇ
ਹਾਲ ਪੁਛੀ ਦਾ ,ਕੋਈ ਮੋਢੇ ਸਿਰ
ਰਖ੍ਹ ਸਾਡੇ ਰੋਈ ਵੀ ਨਾ ,ਪੁੰਨ
ਖਟ ਲੈ ਯਾਰੀਆਂ ਲਾ ਲੇਂ
ਮਿੱਤਰਾਂ ਦੀ ਕੋਈ ਵੀ ਨਾ
 
Top