ਕਦੇ ਰੋਣਾ ਏ, ਕਦੇ ਹੱਸਣਾ ਏ, ਕਦੇ ਉਜੜਨਾ ਏ, ਕਦੇ ਵੱਸਣਾ ਏ. ਕੋਈ ਡੁੱਬਦਾ ਏ ਕੋਈ ਤਰਦਾ ਏ, ਕੋਈ ਨਾ ਕੋਈ ਤੇ ਹੈ ਜੋ ਸਭ ਕੁਜ ਕਰਦਾ ਏ!!!!