ਕੋਈ ਦੂਰ ਦੀ ਗੱਲ ਨਹੀ ਜੱਗ ਉੱਤੇ

ਕੋਈ ਦੂਰ ਦੀ ਗੱਲ ਨਹੀ ਜੱਗ ਉੱਤੇ
ਕਦੇ ਅਸੀ ਵੀ ਹੁੰਦੇ ਸੀ ਸ਼ਾਨ ਆਲੇ
ਸਾਡੀਆਂ ਸਿਰਾਂ ਤੇ ਕਲਗੀਆਂ ਸੋਹਦੀਆਂ ਸੀ
ਸਾਨੂੰ ਝੁਕਦੇ ਸੀ ਕਾਫਰ ਠਿਹਰਾਉਣ ਆਲੇ
ਸਾਡੇ ਕੇਸਰੀ ਨਿਸ਼ਾਨ ਸ਼ਾਹਿਬ ਅੱਗੇ
ਕਈ ਝੁਕਦੇ ਸੀ ਉੱਚੇ ਨਿਸ਼ਾਨ ਆਲੇ
ਬਿਨਾ ਪੁੱਛਿਆ ਇੱਧਰ ਨਹੀ ਝਾਕਦੇ ਸੀ
ਅੱਜ ਸਾਡੇ ਤੇ ਹੁੱਕਮ ਚਲਾਉਣ ਆਲੇ
 
Top