ਕੋਈ ਕੋਈ ਨਜ਼ਰ

RaviSandhu

SandhuBoyz.c0m
ਕੋਈ ਕੋਈ ਨਜ਼ਰ ਐਸੀ ਜਿਹੜੀ ਸੀਨੇ ਉੱਤਰ ਜਾਂਦੀ ਹੈ,
ਖਾਣਾ ਪੀਣਾ ਭੁੱਲ ਜਾਵੇ ਤੇ ਦੁਨੀਆ ਵਿਸਰ ਜਾਂਦੀ ਹੈ,
ਸਰਕਾਰ ਹੁਸਨ ਦੀ ਮੰਨਜੂਰ ਕਰਦੀ ਘੱਟ ਹੀ 'ਦੇਬੀ',
ਅਰਜੀਆਂ ਪਾਂਉਦਿਆਂ ਹੀ ਆਸ਼ਕਾਂ ਦੀ ਗੁਜ਼ਰ ਜਾਂਦੀ ਹੈ|

dashingboyy@gmail.com
 
Top