ਕੋਈ ਆਵਾਜ਼

Arun Bhardwaj

-->> Rule-Breaker <<--
ਮਨ ਦੀ ਗਹਿਰਾਈ ਵਿਚ , ਦੱਬੇ ਹੋਏ ਕਈ ਰਾਜ਼ ਪਏ
ਚੁੱਪ ਵੱਟ ਸੀਨੇ ਰਹਿ ਗਏ , ਐਸੇ ਕੁਝ ਇਤਰਾਜ਼ ਪਏ
ਗੂੰਜ ਪਾ ਰੂਹ ਨੂੰ ਰਵਾਉਣ , ਬੜੇ ਈ ਸੋਹਣੇ ਸਾਜ਼ ਪਏ
ਮਨ ਦੀਆਂ ਛਡ ਜਗ ਮੁੜ ਆਏ , ਕੰਨੀ ਕੋਈ ਆਵਾਜ਼ ਪਏ !!




Satnam Kaur "MeriRooh"
 
Top