ਕੇਨੈਡਾ

Yaar Punjabi

Prime VIP
ਕਰ ਕਰ ਮਿਹਨਤਾ ਸਾਡੀ ਮੱਤ ਵੱਜ ਗਈ
ਪਰ ਸੁਕਰ ਇਸ ਗੱਲ ਦਾ ਕਿ ਪਿੰਡ ਕੋਠੀ ਸੱਜ ਗਈ,
ਬਾਪੂ ਨੇ ਵੀ ਲੈ ਲਈ ਜਮੀਨ
ਵੀਰੇ ਦੀ ਵੀ ਰੀਝ ਰੱਜ ਗਈ,
12 ਘੰਟੇ ਸੋਣ ਵਾਲੇ ੧੨ ਘੰਟੇ ਲਾਉਣ Shifta
ਨੀਦ ਵੀ ਸਾਥੋ ਦੂਰ ਭੱਜ ਗਈ,
ਮਸੀਨਾ ਤੇ ਜਿੰਮੇਵਾਰੀਆ ਨੇ ਸਿਖਾਤੇ ਕੰਮ ਕਰਨੇ
ਮਨਦੀਪ ਸਾਨੂੰ ਵਿਹਲੜਾ ਨੂੰ ਕੇਨੈਡਾ ਸਿਖਾ ਚੱਜ ਗਈ
 
Top