ਕੁੜੀ ਦੀਆ ਵੰਗਾਂ

ਚਾਵਾਂ ਨਾਲ ਚੜਾਈਆ ਲੈ ਕੇ,ਦਿਲ ਵਿਚ ਕਈ ਉਮੰਗਾਂ
ਨਾ ਛਣਕਾਈਆਂ,ਨਾ ਚਾਅ ਲੱਥੇ,ਨਾ ਹੀ ਲੱਥੀਆ ਸੰਗਾਂ
ਸਿਖਰ ਦੁਪਹਿਰੇ ਸੜਕ ਕਿਨਾਰੇ ਤਿੜ ਤਿੜ ਕਰਕੇ ਟੁੱਟੀਆਂ
ਰੋੜੀ ਕੁੱਟਦੀ ਹੋਈ ਕਿਸੇ ਮਜ਼ਦੂਰ ਕੁੜੀ ਦੀਆ ਵੰਗਾਂ


by- Sant ram udasi
 
Top