ਕੁੜੀਆਂ ਨੂ ਬੱਸਾਂ ਦੱਸਦੀਆਂ ਨੇ

→ ✰ Dead . UnP ✰ ←

→ Pendu ✰ ←
Staff member
"ਟੁੱਟ ਜਾਵਣ ਓਹ ਕਲਮਾ ਰੱਬਾ ਜੋ ,,ਕੁੜੀਆਂ ਨੂ ਬੱਸਾਂ ਦੱਸਦੀਆਂ ਨੇ,
ਸੜ ਜਾਵਣ ਓਹ ਅੱਖਾਂ ਜਿਹੜੀਆਂ ,ਮਾੜੀ ਨਿਗਾਹ ਨਾਲ ਤਕਦਿਆਂ ਨੇ,
ਸ਼ਰਮ ਕਰੋ ਪੰਜਾਬੀ ਵਿਰਸੇ ਦੇ ਝੂਠੇ ਵਾਰਸੋ ,ਇਹ ਧੀਆਂ ਤੇ ਤੁਹਾਡੇ ਘਰ ਵੀ ਵੱਸਦੀਆਂ ਨੇ.



_________
Unknown
 
Top