ਜਿਹਦੀ ਵਸਦੀ ਏ ਦਿਲੀ ਤਸਵੀਰ ਜਿਹਦੀ ਤੱਕਣੀ ਨੇ ਕੀਤਾ ਸੀਣਾ ਚੀਰ ਨੀ ਉਹ ਕੁੜੀ ਲੱਭਦੀ ਨਹੀਂ ਜਿਹਦੇ ਪੈਣ ਗਲਾਂ ਚ ਟੋਏ ਜਿਹਦੇ ਖਿਆਲਾਂ ਚ ਮੁੰਡੇ ਖੋਏ ਨੀ ਉਹ ਕੁੜੀ ਲੱਭਦੀ ਨਹੀਂ