ਕੁਲੀਆਂ ਚ ਰਦਿਆਂ ਨੇ ਮਹਿਲਾ ਦੇ ਜੋ ਖੁਆਬ ਦੇਖੇ

Pardeep

๑۩۩๑┼●ℛŐŶ
ਕੁਲੀਆਂ ਚ ਰਦਿਆਂ ਨੇ ਮਹਿਲਾ ਦੇ ਜੋ ਖੁਆਬ ਦੇਖੇ .
ਹੌਲੀ-ਹੌਲੀ ਓਹਵੀ ਪੂਰੇ ਹੋ ਗਏ...
ਖੁਦਾ ਦੀ ਖੁਦਾਈ ਵਿੱਚ ਲੋਕਾਂ ਦੀ ਲੁਕਾਈ ਵਿੱਚ,
ਜਸ਼ਨ ਅਤੇ ਮੇਲਿਆਂ ਚ ਖ਼ੋ ਗਏ...
ਨਕਲੀ ਜੇ ਹਾਸੇ ਮਿਲੇ ਝੂਠੇ ਜੇ ਦਿਲਾਸੇ ਮਿਲੇ,
ਪਹਿਲਾ ਵਾਲਾ ਓਹੋ ਸੰਸਾਰ ਨਹੀਂਓ ਮਿਲਿਆ,
ਸਾਰੇ ਹੀ ਜਹਾਨ ਵਿੱਚ ਮਿੱਤਰ ਬਣਾਏ,
ਬੜੀਆਂ ਕਮਾਈਆ ਵਫਾਦਾਰੀਆਂ ,
ਕੀ ਕਈਏ ਕਿਨਆਂ ਨੇ ਕਿੰਨੀ-ਕਿੰਨੀ ਵਾਰੀ ,
ਸਾਡੀ ਜੜ ਤੇ ਚਲਾਈਆਂ ਨੇ ਜੋ ਆਰੀਆਂ,
ਬੜੇ ਇਨਸਾਨ ਮਿਲੇ ਕਈ ਬੇਈਮਾਨ ਮਿਲੇ,
ਤੇਰੇ ਜਿਨਾ ਉੱਚਾ ਕਿਰਦਾਰ ਨਈਓ ਮਿਲਿਆ
 
Top