ਕੁਦਰਤਾਂ ਵੇਖਣ ਲਈ

Gill Saab

Yaar Malang
ਕੁਦਰਤਾਂ ਵੇਖਣ ਲਈ ਸੀ ਬਣੀ ਭਾਰੀ ਜ਼ਿੰਦਗੀ
ਡਿਗੀਏ ਖੁਦ ਹੀ ਕਰੇ ਤਾਂ ਕੀ ਵਿਚਾਰੀ ਜ਼ਿੰਦਗੀ
ਜ਼ਿੰਦਗੀ ਤਾਂ ਬੜੀ ਮਿੱਠੀ ਤੇ ਮਜ਼ੇ ਦੀ ਚੀਜ ਹੈ
ਆਪ ਹਾਂ ਲੈਦੇ ਬਣਾ ਕੋੜੀ ਤੋ ਖਾਰੀ ਜ਼ਿੰਦਗੀ

by Unknown
 
Top