ਕੁਝ ਧੜਕਣ ਬਣ ਕੇ ਧੜਕ ਗਏ

Singh-a-lion

Prime VIP
ਕੁਝ ਧੜਕਣ ਬਣ ਕੇ ਧੜਕ ਗਏ, ਕੁਝ ਰੜਕਣ ਬਣ ਕੇ ਰੜਕ ਗਏ
ਕੁਝ ਦੋਸਤਾਂ ਨੂੰ ਸੀ ਪਰਿਖਆ ਮੈਂ, ਕੁਝ ਮੇਰੀ ਦੋਸਤੀ ਪਰਖ ਗਏ
ਕੁਝ ਖੜੇ ਸੀ ਵਾਂਗ ਭਰਾਵਾਂ ਦੇ, ਕੁਝ ਆਈ ਮੁਸੀਬਤ ਸਰਕ ਗਏ
ਲੱਖ ਬੁਰਾ ਕਿਹਾ , ਕੁਝ ਰੁੱਸੇ ਨਾ, ਕੁਝ ਬਿਨਾ ਕਹੇ ਹੀ ਹਰਖ ਗਏ ...!!
 
Top