ਕੁਛ ਗਮ ਨਹੀ ਜੇ ਤੂੰ ਹਰ ਪੈਰ ਜਾਲ ਵਿਛਾ ਰੱਖੇ

gurpreetpunjabishayar

dil apna punabi
ਕੁਛ ਗਮ ਨਹੀ ਜੇ ਤੂੰ ਹਰ ਪੈਰ ਜਾਲ ਵਿਛਾ ਰੱਖੇ
ਆਪਣੇ ਪਰਾਂ ਚ ਮੈ ਖੰਜਰ ਸੰਭਾਲ ਰੱਖੇ
ਏਨਾ ਉਲਝ ਗਿਆ ਕਿ ਹੁਣ ਕੀ ਜਵਾਬ ਦੇਵਾ
ਇਕ ਇਕ ਸਵਾਲ ਵਿਚ ਤੂੰ ਸੌ ਸੌ ਸਵਾਲ ਰੱਖੇ

ਫਿਰ ਤੇਰੇ ਖਤਾ ਨੂੰ ,,ਗੁਰਪ੍ਰੀਤ,, ਕ੍ਹਾਤੋਂ ਸੰਭਾਲ ਰੱਖੇ ?

ਲੇਖਕ ਗੁਰਪ੍ਰੀਤ
 
Top