ਕੀ ਸਿਫਤ ਮੁੰਡੇ ਸਰਦਾਰਾ ਦੀ

gurpreetpunjabishayar

dil apna punabi
ਕੀ ਸਿਫਤ ਮੁੰਡੇ ਸਰਦਾਰਾ ਦੀ
ਪੱਗਾ ਬੱਨ ਕੇ ਪੋਚਮੀਆ ਅੱਲੜਾ ਦੇ ਦਿਲ ਸੁਲੀ ਤੇ ਟੱਗ ਜਾਦੇ
ਜਿਹੜੀ ਤੱਕਦੀ ਨਜਰ ਪਿਆਰ ਵਾਲੀ
ਉਹਨੂੰ ਆਪਣਾ ਆਪ ਲੁਟਾ ਜਾਦੇ
ਜੇ ਕੋਈ ਲੈਦਾ ਜਾਣਕੇ ਪੰਗਾ ਉਹਦੀ
ਧੋਣ ਭੰਨ ਕੇ ਫਤਿ ਬੁਲਾ ਜਾਦੇ
ਗੁਰਪ੍ਰੀਤ ਹੁਣੀ ਜਿਹਦੇ ਨਾਲ ਵੈਰ ਪਾਉਦੇ
ਉਹਨੂੰ ਦੁਨੀਆ ਦਾਰੀ ਸਿਖਾ ਜਾਦੇ
 
Top