ਕੀ ਲੈਣਾ ਸੀ ਯਾਰੋ ਐਹੋ ਜਹੀ ਅਜਾਦੀ ਤੋ

khalistaniboy

babbar khalsa internation
ਕਈ ਵਾਰ ਸੋਚ ਕੇ ਦੁਖ ਹੁੰਦਾ
ਵੰਡ ਪਈ ਖੁਨ ਖਰਾਬੀਆ ਦਾ
ਅਸੀ ਸਸਤੇ ਵਿਚ ਗਵਾਅ ਬੈਠੇ
ਭਗਤ ਸਿੰਘ ਕਰਤਾਰ ਸਰਾਭੇਆ ਨੂੰ
ਉਧਮ ਸਿਘ ਜਿਹੇ ਸ਼ੇਰ ਨਹੀ ਮੁੜ ਆਉਣੇ
ਕਿਦਾ ਲੱਭ ਜਿਦਾ ਸੁੱਖਾ ਤੇ ਗਦਰੀ ਬਾਬੇਈਆ ਨੂੰ
ਕਿਉ ਅੰਗਰੇਜਾ ਨਾਲ ਲੜਦੇ ਰਹੇ
ਹੱਸ ਹੱਸ ਫਾਸੀ ਚੜਦੇ ਰਹੇ
ਕੀ ਲੈਣਾ ਸੀ ਯਾਰੋ ਐਹੋ ਜਹੀ ਅਜਾਦੀ ਤੋ
ਬਚ ਜਾਣਾ ਸੀ 1947 ਦੀ ਬਰਬਾਦੀ ਤੋ
ਦਿੱਲੀ ਦੱਗਾ ਦੋਸੀਆ ਜੇ ਮਿਲਦੀ ਸਜਾ ਨਹੀ
26 ਸਾਲ ਗੁਜਰ ਗਏ ਹੁੰਦੀ ਖੇ ਖਰਾਬੀ ਤੋ
ਗਾਂਦੀ ਨਿਹਰੁ ਵਰਗੀਆ ਤੇ ਕਿਉ ਡਾਗਾ ਵਰੀਆ ਨਾ
ਕੋਈ ਪੁਛ ਲੋ ਆਪਣੇ ਦਾਦਾ ਦਾਦੀ ਤੋ
ਕੀ ਲੈਣਾ ਸੀ ਯਾਰੋ ਐਹੋ ਜਹੀ ਅਜਾਦੀ ਤੋ
 
Top