ਕੀ ਚੀਜ਼ ਇਸ ਦੀ ਖੋਈ

ਨਾ ਹੀ ਮੈਂ ਕੋਈ ਕਵੀ ਹਾਂ, ਤੇ ਨਾ ਹਾਂ ਸ਼ਾਇਰ ਕੋਈ |
ਲਿਖ਼ਦਾ ਉਹੀ ਕੁਝ ਹਾਂ, ਮੈਂ ਆਪਣੀ ਕਲਮ ਦੇ ਨਾਲ,
ਯਾਦ ਉਹਦੀ ਜੋ ਲਿਖਾਉਂਦੀ ਹੈ, ਦਿਲ ਨੂੰ ਤੜਪਾਉਂਦੀ ਹੋਈ |
ਮੈਂ ਕਲਮ ਚਲਾਉਣ ਦੀ ਕੋਸ਼ਿਸ਼, ਆਪ ਕਦੇ ਨਹੀਂ ਕਰਦਾ |
ਰੂਹ ਚਲਾਈ ਜਾਂਦੀ ਆ, ਉਹਦੀ ਯਾਦ ‘ਚ ਕੁਰਲਾਉਂਦੀ ਹੋਈ|

ਗੁੰਮ ਸੁੰਮ ਜਿਹਾ ਹੈ ਰਹਿੰਦਾ, ਸੁਣਦਾ ਨਾਂ ਕੁਝ ਕਹਿੰਦਾ,
‘ਗੁਰੀ’ ਦਿਲ ਮੇਰਾ ਨਾ ਦੱਸੇ, ਕੀ ਚੀਜ਼ ਇਸ ਦੀ ਖੋਈ |
 
puneet bro thank u :)

veer aje kavi ni baniya naa hi koi pakka shayr kyu k iss lyi tallee, te lambhi te khoojii soch da jaruurii aa jo shayed mere kool hai ni bas jo dil lekhonda kise kise din likh layida


ravivir bro thank u :)
 
Top