ਕੀ ਕਰੀਏ

jaggi37

Member
ਇੱਕ ਦਿਲ ਤੇ ਲੱਖ ਸਮਝਾਉਣ ਵਾਲੇ, ਜੇ ਸਮਝ ਨਾ ਆਵੇ ਤਾਂ ਕੀ ਕਰੀਏ
ਦਰਦ ਦਿਲ ਦਾ ਹੋਵੇ ਤਾਂ ਸਹਿ ਜਾਈਏ, ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ
ਜਿਹਨੂੰ ਦਿਲ ਦੇ ਦਰਦ ਸੁਣਾਉਣੇ ਸੀ, ਓਹੀ ਰੋਗ ਲਾ ਜਾਵੇ ਤਾਂ ਕੀ ਕਰੀਏ
ਜਿਹਦੇ ਨਾਲ ਜੀ ਸਾਡੀ ਦੁਨੀਆ ਸੀ, ਓਹੀ ਛੱਡ ਤੁਰ ਜਾਵੇ ਤਾਂ ਕੀ ਕਰੀਏ
ਅਸੀਂ ਅੱਜ ਵੀ ਰਾਹਾਂ ਤੱਕਦੇ ਆਂ, ਜੇ ਓ ਰਾਹ ਭੁੱਲ ਜਾਵੇ ਤਾਂ ਕੀ ਕਰੀਏ
 
Top