ਕੀ ਕਰੀਏ

ਇਕ ਦਿਲ ਤੇ ਲੱਖ ਸਮਝਾਣ ਵਾਲੇ,

ਜੇ ਸਮਝ ਨਾ ਆਵੇ ਤਾਂ ਕੀ ਕਰੀਏ?,

ਦਰਦ ਦਿਲ ਦਾ ਹੋਵੇ ਤਾਂ ਸਹਿ ਲਈਏ,

ਜੇ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ?

ਜਿਹਨੂੰ ਦਿਲ ਦੇ ਰੋਗ ਸੁਣਾਉਂਦੇ ਸੀ,

ਓਹੀ ਰੋਗ ਲਾ ਜਾਵੇ ਤਾਂ ਕੀ ਕਰੀਏ?

ਸਾਡੇ ਨਾਲ ਹੀ ਜਿਸਦੀ ਦੁਨੀਆ ਸੀ,

ਜੇ ਛੱਡ ਤੁਰ ਜਾਵੇ ਤਾਂ ਕੀ ਕਰੀਏ?

ਅਸੀਂ ਅੱਜ ਵੀ ਰਾਹਾਂ ਤੱਕਦੇ ਹਾਂ,

ਓਹ ਰਾਹ ਭੁੱਲ ਜਾਵੇ ਤਾਂ ਕੀ ਕਰੀਏ??.................
 
Top