ਕਿੳ ਇੰਨਾ ਝੂਠ ਬੋਲਦੇ ਨੇ ਲੋਕੀ

ਪਤਾ ਨਹੀ ਕਿੳ ਇੰਨਾ ਝੂਠ ਬੋਲਦੇ ਨੇ ਲੋਕੀ,

ਜੋ ਕਰਦਾ ਪਿਆਰ ਉਹਨੂੰ ਕਿੳ ਰੋਲਦੇ ਨੇ ਲੋਂਕੀ

ਜਿੳਦੇ ਦਾ ਤਾ ਕੋਈ ਦਿੱਲ ਨਹੀ ਫਰੋਲਦਾ,

ਮਰਨ ਤੋ ਬਾਅਦ ਕਿੳ ਸਵਾਹ ਵੀ ਫਰੋਲਦੇ ਨੇ ਲੋਂਕੀ,
 
Top