ਕਿੰਨੇ ਹੀ ਖਤ ਪਾਏ ਹਾਕਾ ਮਾਰੀਆ

gurpreetpunjabishayar

dil apna punabi
ਕਿੰਨੇ ਹੀ ਖਤ ਪਾਏ ਹਾਕਾ ਮਾਰੀਆ
ਤਾਵੀ ਖੋਲ ਨਾ ਸਕਿਆ ਦਿਲ ਦੀਆ ਬਾਰੀਆ
ਵੈਦ ਵਿਚਾਰੇ ਕਿਵੇ ਲੱਭ ਸਕਦੇ ਰੋਗ ਮੇਰਾ
ਮੇਰੇ ਰਾਹ ਵਿਚ ਹੁਣ ਲਚਾਰੀਆ
ਕਿੰਨੇ ਹੀ ਖਤ ਪਾਏ ਹਾਕਾ ਮਾਰੀਆ
ਤਾਵੀ ਖੋਲ ਨਾ ਸਕਿਆ ਦਿਲ ਦੀਆ ਬਾਰੀਆ
ਨਿਕੇ ਜਿਹੇ ਪੱਤੇ ਚ ਸਾਹ ਦਾ ਵਾਸਾ ਹੈ
ਦੋ ਖੰਬਾ ਵਿਚ ਮੀਲਾ ਤੱਕ ਉਡਾਰੀਆ
ਕਿੰਨੇ ਹੀ ਖਤ ਪਾਏ ਹਾਕਾ ਮਾਰੀਆ
ਫਿਕਰ ਡਰ ਖੋਫ ਚਿਨਤਾ ਇਹਨਾ
ਕਾਰਨ ਬਹੁਤ ਮਨ ਦਿਆ ਬੀਮਾਰੀਆ
ਕਿੰਨੇ ਹੀ ਖਤ ਪਾਏ ਹਾਕਾ ਮਾਰੀਆ
ਤਾਵੀ ਖੋਲ ਨਾ ਸਕਿਆ ਦਿਲ ਦੀਆ ਬਾਰੀਆ
ਡੋਬ ਗਿਆ ਮੇਰੀ ਬਸਤੀ ਨੂੰ ਫਿਰ ਦਰਿਅ
ਪਾਣੀ ਮਹਰੇ ਨਾ ਚੱਲਣ ਹੁਸ਼ਆਰੀਆ
ਕਿੰਨੇ ਹੀ ਖਤ ਪਾਏ ਹਾਕਾ ਮਾਰੀਆ
ਉਹੀ ਜਾਣੇ ਸੁਰਜ ਦਾ ਮਤਲਵ ਜਿਸਨੇ
ਰਾਤਾ ਕੱਲੇ ਬਹਿ ਕੇ ਗੁਜਾਰਿਆ
ਕਿੰਨੇ ਹੀ ਖਤ ਪਾਏ ਹਾਕਾ ਮਾਰੀਆ
ਤਾਵੀ ਖੋਲ ਨਾ ਸਕਿਆ ਦਿਲ ਦੀਆ ਬਾਰੀਆ
 
Top