ਕਿੰਨੀ ਛੇਤੀ ਭੁੱਲ ਗਏ ਸਾਨੂੰ

→ ✰ Dead . UnP ✰ ←

→ Pendu ✰ ←
Staff member
ਜਿਹੜੀ ਰੁੱਤ ਨੂੰ ‘ਉਮਰਾ’ ਕਹਿੰਦੇ, ਉਸਦੀ ਠੰਡ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ,ਰਹਿਣ ਵਿਚਾਰੇ ਠਰਦੇ ਲੋਕ
ਰੇਤਾ ਉੱਤੋਂ ਪੈੜ੍ਹਾਂ ਮਿਟਦੀਆਂ, ਫਿਰ ਵੀ ਕੁਝ ਚਿਰ ਲਗਦਾ ਹੈ
ਕਿੰਨੀ ਛੇਤੀ ਭੁੱਲ ਗਏ ਸਾਨੂੰ, ਤੇਰੇ ਯਾਰ ਨਗਰ ਦੇ ਲੋਕ.....


________
Unknown
 
Top