ਕਿੰਨਾਂ ਤੱਕਦੀਆਂ ਅੱਖਾਂ

Lakhi Sokhi

Roop Singh
ਕਿੰਜ ਯਾਰੀ ਨਿਭਦੀ ਸੱਜਣਾ ਨਾਲ...
ਉਹਦੇ ਸਵਾਲ ਨੂੰ ਪਤਾ ਤੇ ਮੇਰੇ ਜਵਾਬ ਨੂੰ ਪਤਾ...
ਕਿੰਨਾਂ ਕਰਦੇ ਆ ਯਾਦ ਉਹਨੂੰ...
ਉਹਦੀ ਸੋਚ ਨੂੰ ਪਤਾ ਜਾਂ ਮੇਰੇ ਖਿਆਲ ਨੂੰ ਪਤਾ...
ਕਿੰਨਾਂ ਤੱਕਦੀਆਂ ਅੱਖਾਂ ਰਾਹ ਉਹਦਾ...
ਉਹਦੀ ਅੱਖ ਨੂੰ ਪਤਾ ਜਾਂ ਮੇਰੇ ਰੁਮਾਲ ਨੂੰ ਪਤਾ...
ਦੁੱਖ ਸੱਜਣਾਂ ਦੇ ਵਿੱਛੜਨ ਦਾ ਕੀ ਹੁੰਦਾ...
ਇਹ ਤਾਂ ਮੈਨੂੰ ਪਤਾ ਜਾਂ ਉਹਨੂੰ ਪਤਾ...
unkwn
 

JUGGY D

BACK TO BASIC
ਕਿੰਨਾਂ ਤੱਕਦੀਆਂ ਅੱਖਾਂ ਰਾਹ ਉਹਦਾ...
ਉਹਦੀ ਅੱਖ ਨੂੰ ਪਤਾ ਜਾਂ ਮੇਰੇ ਰੁਮਾਲ ਨੂੰ ਪਤਾ...:wah :wah
 
ਦੁੱਖ ਸੱਜਣਾਂ ਦੇ ਵਿੱਛੜਨ ਦਾ ਕੀ ਹੁੰਦਾ...ਇਹ ਤਾਂ ਮੈਨੂੰ ਪਤਾ ਜਾਂ ਉਹਨੂੰ ਪਤਾ
boht vadia 22.. Tfs
 
Top