ਮੇਰੀ ਅੱਖੀਆਂ ’ਚ ਰਹੀ ਤੇਰੇ ਆਉਣ ਦੀ ਨੀ ਆਸ ਨੀ ਤੂੰ ਉਸ ਵੇਲੇ ਆਈ ਜਦੋਂ ਬਣਿਆ ਮੈਂ ਲਾਸ਼ ਜਦੋ ਮੌਤ ਮੇਰੀ ਜਿੰਦਗੀ ਨੂੰ ਨੋਚ-ਨੋਚ ਖਾ ਗਈ, ਆ ਕਿਹੜੇ ਵੇਲੇ ਆ ਗਈ ਨੀ ਤੂੰ ਆ ਕਿਹੜੇ ਵੇਲੇ ਆ ਗਈ