ਕਿਸੇ ਦਿਲ ਵਿੱਚ ਸਾਡੀ ਤਸਵੀਰ ਨਹੀ

dj--sanjh

-->RaMgArHiA<--
ਕਿਸੇ ਦਿਲ ਵਿੱਚ ਸਾਡੀ ਤਸਵੀਰ ਨਹੀ,
ਕੋਈ ਸਾਡੇ ਲਈ ਤੜਫੇ ਏਡੀ ਤਕਦੀਰ ਨਹੀ,
ਦੱਸ ਕਿਵੇ ਪਾਇਏ ਉਦਿਆਂ ਮਹੋਬਤਾਂ ਨੂੰ,
ਸਾਡੇ ਹੱਥਾਂ ਵਿੱਚ ਉਹਦੇ ਨਾਮ ਦੀ ਲਕੀਰ ਹੀ ਨਹੀ
....
 
Top