ਕਿਸੇ ਦਾ ਦੋਸ਼ ਨਹੀਂ ਮਾੜੇ ਵਕ਼ਤ ਚਲ ਚਾਲ ਜਾਂਦੇ ਨੇ

bhandohal

Well-known member
ਵਕ਼ਤ ਤੋਂ ਪਹਿਲਾਂ ਤੁਰ ਗਏ
ਚਿਖ੍ਹਾ ਬਾਲ ਜਾਂਦੇ ਨੇ
ਕੌੜੀਆਂ ਜੁਬਾਨਾਂ ਦੇ ਜ਼ਹਿਰੀ ਬੋਲ
ਦਿੱਲ ਜਾਲ ਜਾਂਦੇ ਨੇ
ਜੋ ਕਦੇ ਅੱਖ਼ ਦਾ ਸੁਰਮਾ ਹੁੰਦਾ ਏ
ਫਿਰ ਕੁੱਕਰੇ ਬਣਕੇ ਰੜਕਦਾ ਏ
ਕਿਸੇ ਦਾ ਦੋਸ਼ ਨਹੀਂ ਮਾੜੇ ਵਕ਼ਤ
ਚਲ ਚਾਲ ਜਾਂਦੇ ਨੇ

by raj
 
Top