ਕਿਸ਼ਤੀ ਡੋਬੀ ਸੋਹਣੇ ਸੱਜਣਾ ਨੇ

Vehlalikhari

@£w@¥$v€h£@
ਕਿਸ਼ਤੀ ਡੋਬੀ ਸੋਹਣੇ ਸੱਜਣਾ ਨੇ ਅੱਧਵਾਟੇ,
ਕੀ ਦੇਣਾ ਦੋਸ਼ ਮਲਾਹਾਂ ਨੂੰ,
ਜਦੋਂ ਮੰਜਿਲ ਦਾ ਹੀ ਕੋਈ ਸਿਰਨਾਵਾਂ ਨਹੀ,
ਤਾਂ ਕੀ ਕਰਨਾ ਪੁੱਛ ਕੇ ਜਾਂਦੇ ਰਾਹਾਂ ਨੂੰ,
ਜੋ ਚੰਗਾ ਲੱਗਦਾ ਕੋਰੇ ਕਾਗਜਾਂ ਤੇ ਲਿਖ ਦੇ ਵੇਹ੍ਲੇਆ,
ਕਿ ਕਰਨਾ ਤੂੰ ਫੋਕੀਆਂ ਵਾਹ-ਵਾਹਾਂ ਨੂੰ,
ਕੁਝ ਨੀ ਮਿਲਣਾ ਮਹਿਫਿਲਾਂ ਵਿੱਚ ਰੌਲਾ ਪਾ ਕੇ,
ਗੁਰੂ ਦੇ ਚਰਣੀ ਲੱਗ ਕੇ ਬਖਸ਼ਾ ਲੈ ਆਪਣੇ ਗੁਨਾਹਾਂ ਨੂੰ........✒️

***** V€h£@ L!kh@r! ✒️*****
 
Top