ਕਿਸਮਤਾਂ

[Gur-e]

Prime VIP
ਅਸੀਂ ਰੁੜ ਕੇ ਤੁਰਨਾਂ ਸਿਖਿਆ ਏ - ਸਮਾਂ ਵੱਡਿਆਂ ਨਾਲ ਰਲਾਉਂਦਾ ਨਹੀ
ਇਕ ਰਾਹ ਹੈ ਜਾਂਦਾ ਸਿਵਿਆਂ ਨੂੰ - ਜਿਥੋਂ ਵਾਪਿਸ ਵੀ ਕੋਈ ਆਉਦਾ ਨਹੀ
--ਉਹ ਤੇਰੇ ਹੱਥ ਕਿਸਮਤਾਂ ਨੇ ਤੂੰ ਵੀ ਹੋਰਾਂ ਦੇ ਵੱਲਦਾ ਏਂ--
--ਮਿਟੀਆਂ ਤਕਦੀਰਾਂ ਵਾਲੇ ਰੱਬਾ ਕਿਉਂ ਦੁਨੀਆਂ ਤੇ ਘੱਲਦਾ ਏਂ--

:sadstoryBy - Oaan :sadstory
 
smiley32.gif
smiley32.gif
smiley32.gif
smiley32.gif
 
Top