ਕਿਸਮਤ ਵਾਲੇ ਹੁੰਦੇ ਨੇ।


ਸੁਹਣੇ ਚਿਹਰੇ ਅਕਸਰ ਯਾਰੋ ਧੋਖਾ ਦਿੰਦੇ ਨੇ,
ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ।
ਸੱਪ ਵਾਂਗੂ ਨੇ ਡੰਗਦੇ, ਓਦਾਂ ਮੌਤ ਯਕੀਨੀ ਏ,
ਬਚ ਜਾਂਦੇ ਨੇ ਜਿਹੜੇ, ਕਿਸਮਤ ਵਾਲੇ ਹੁੰਦੇ ਨੇ।:so
 
Top