ਕਿਸਮਤ ਵਾਲਾ

ਬੜਾ ਹੋਵੇਂਗਾ ਕਿਸਮਤ ਵਾਲਾ ਜੇ ਤੇਰੀ ਅਰਥੀ ਨੂੰ ਚਾਰ ਮੋਢੇ ਮਿਲ ਗਏ,
ਸੱਜਣਾ ਮਾਰ ਉਡਾਰੀ ਜਾਣੀ ਜੇ ਤੁਸੀਂ ਬਹੁਤੀ ਦੇ ਉੱਥੇ ਢਿੱਲ ਗਏ,
ਪਿਆਰ ਨੂੰ ਵਪਾਰ ਦਾ ਨਾਮ ਨਾਂ ਦੇ ਬੈਠੀਂ ਫਿਰ ਨਾਂ ਕਹੀਂ ਤੇਰੇ ਪੈਰ ਈ ਹਿੱਲ ਗਏ,
"ਪ੍ਰੀਤ" ਹੁਣੀਂ ਆਕੇ ਐਵੇਂ ਚੌੜ ਵਿੱਚ ਹਰ ਕਿਸੇ ਨੂੰ ਹੀ ਆਪਣਾ ਇਹ ਕੀਮਤੀ ਦੇ ਦਿਲ ਗਏ ।
 
Top