UNP

ਕਿਸਮਤ ਰਹਿ ਗਈ ਸੁੱਤੀ

Go Back   UNP > Poetry > Punjabi Poetry

UNP Register

 

 
Old 02-Nov-2013
~Guri_Gholia~
 
Arrow ਕਿਸਮਤ ਰਹਿ ਗਈ ਸੁੱਤੀ

ਮਰ ਗਏ ਪਰ ਨਾ ਜਾਗਾਂ ਆਈਆਂ ਕਿਸਮਤ ਰਹਿ ਗਈ ਸੁੱਤੀ
ਲੋਕਾਂ ਘਿਉ ਵਿੱਚ ਤਲ ਤਲ ਖਾਧੀ ਆਪਾਂ ਖਾਧੀ ਰੁੱਖੀ
"ਕਮਲ ਹੀਰ" ਨੂੰ ਮਿਲਣ ਦੀ ਹਸਰਤ ਰਹਿ ਗਈ ਤਾਂਘ ਪਰੁੱਚੀ
ਬਣਾ ਤਮਾਸ਼ਾ ਦੁਨੀਆ ਲਈ ਜਦ ਰੋਵਾਂ ਉੱਚੀ ਉੱਚੀ
ਲੱਗਾ ਜਿਉਂ ਜਹਾਨੋ ਉੱਠ ਗਈ ਜਦ ਤੇਰੇ ਦਰ ਤੋਂ ਉੱਠੀ
Leave something for someone but never leave someone for something !!

 
Old 04-Nov-2013
-=.DilJani.=-
 
Re: ਕਿਸਮਤ ਰਹਿ ਗਈ ਸੁੱਤੀ

Bhaout wadia

Post New Thread  Reply

« ♥ ਕਦੇ ਤੇਰੇ ਦੀਦਾਰ ਨੂੰ ਤਰਸਣ ਅੱਖੀਆਂ | ਦਿਲ ਵਿੱਚ ਦਰਦ ਮੁੱਹਬਤ ਦਾ ਜੋ ਡੂੰਘਾ ਹੁੰਦਾ ਜ਼ਾਦ »
X
Quick Register
User Name:
Email:
Human Verification


UNP