ਕਿਨਾਰਾ

ਜੋ ਰਹਿੰਦਾ ਸੀ ਪਲ ਪਲ ਨਾਲ ਮੇਰੇ,
ਨਜਰ ਨਹੀ ਆਉਦਾ ਹੁੱਣ ਲੱਗਦਾ ਕਿਨਾਰਾ ਕਰ ਗਿਆ,

ਜਿਹੜਾ ਕਹਿੰਦਾ ਸੀ ਤੁਹਾਡੇ ਬਿੰਨਾ ਜਿਉਣਾ ਮੁਸਕਿਲ,
ਸਾਡੇ ਬਿੰਨ ਹੁੱਣ ਇਕੱਲਾ ਹੀ ਲੱਗਦਾ ਗੁੱਜਾਰਾ ਕਰ ਗਿਆ,

ਤੇਰਾ ਜਿਕਰ ਤਾਂ ਹੁੱਣ ਸਾਡੇ ਬੁੱਲਾਂ ਤੇ ਆ ਨੀ ਸਕਦਾ,
ਇਹ ਗੱਲ ਕਹਿ ਕੇ ਸਾਨੂੰ ਟੁੱਟਿਆ ਲੱਗਦਾ ਤਾਰਾ ਕਰ ਗਿਆ,

ਸ਼ਮਝਦਾ ਸੀ ਕਦੇ ਮੰਜਿਲ ਆਪਣੀ ਸਾਨੂੰ ਉਹ,
ਪਰ ਹੁੱਣ ਇਸ ਸਮੁੰਦਰ ਤੋਂ ਲੱਗਦਾ ਕਿਨਾਰਾ ਕਰ ਗਿਆ,

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top