ਕਿ ਤੇਰੀ ਕੁਝ ਕੁਝ ਰਜਾ ਜਿਹੀ ਸੀ

gurpreetpunjabishayar

dil apna punabi
ਉਹ ਵਕਤ ਕਿਨਾ ਸੀ ਖੂਬਸੂਰਤ
ਜਾ ਤੂੰ ਮਿਰੀ ਆਸ਼ਨਾ ਜਿਹੀ ਸੀ
ਨਾ ਦਿਨ ਹਨੇਰੇ ਸੀ ਗਾਰ ਵਰਗੇ
ਨਾ ਜਿੰਦਗਾਨੀ ਖਲਾ ਜਿਹੀ ਸੀ
ਦੁਆ ਚ ਰੁੱਝੇ ਤੁਹਾਡੇ ਹੱਥਾ
ਜਿਹਾ ਸੀ ਲਗਦਾ ਅਕਾਸ਼ ਮੈਨੂੰ
ਹਰੇਕ ਆਥਣ ਤੁਹਾਡੇ ਹੱਥਾ ਦੀ
ਖੂਬਸੂਰਤ ਹਿਨਾ ਜਿਹੀ ਸੀ
ਕੀ ਉਸ ਮੰਜਰ ਨੂੰ ਨਾਮ ਦਈਏ
ਕੀ ਉਸ ਮੋਸਮ ਦਾ ਰਖੀਏ
ਜਦੋ ਤੁਹਾਡੀ ਸੀ ਅੱਖ ਸੇਜਲ
ਤੇ ਮੇਰੇ ਹੋਠੀ ਦੁਆ ਜਿਹੀ ਸੀ
ਮੈ ਪੜਕੇ ਤੇਰੀ ਨਜਰ ਚ ਦਾਅਵਤ
ਜਬਾਨ ਤੇਰੇ ਬਦਨ ਦੀ ਪਾ ਕੇ
ਸਵਾਬ ਵਰਗਾ ਗੁਨਾਹ ਕੀਤਾ
ਕਿ ਤੇਰੀ ਕੁਝ ਕੁਝ ਰਜਾ ਜਿਹੀ ਸੀ

ਲੇਖਕ ਗੁਰਪ੍ਰੀਤ
 

sexyboy

sexyboy
ਗੁਰਪ੍ਰੀਤ ਬੰਦਾ ਬਣ ਜਾ ਕੋਪੀ ਮਾਰ ਕੇ ਇਥੇ ਨੰਬਰ ਬਣਾਈ ਜਾਦਾ ਆ
 
Top