ਕਿਤਾਬ

Arun Bhardwaj

-->> Rule-Breaker <<--
ਇੱਕ ਹੋਵੇ ਕਿਤਾਬ
ਜਿਸਦੇ ਕੋਰੇ ਵਰਕਿਆਂ 'ਤੇ
ਰੋਜ਼-ਰੋਜ਼ ਪਵੇ ਇੱਕ-ਇੱਕ
ਅਖਰ ਜਿਵੇ ਲਹੂ ਨਾਲ
ਓਸ ਲਹੂ-ਭਿੱਜੇ ਵਰਕੇਆਂ ਦੀ
ਇੱਕੋ-ਇੱਕ ਮੈਂ ਕਲਮ ਹੋਵਾ !!




Written By- Satnam Kaur "MeriRooh"
 
Top