ਕਿਓ ਐਸਾ ਦਰਦ ਮੈਂ ਲਾ ਬੈਠਾ

ਕਦੇ ਕਦੇ ਮੈਂ ਸੋਚਦਾ ਹਾਂ,ਕਿਓ ਐਸਾ ਦਰਦ ਮੈਂ ਲਾ ਬੈਠਾ.
ਇਸ ਹਸਦੀ ਵਸਦੀ ਦੁਨੀਆ ਵਿੱਚ, ਕਿਸ ਮੋੜ ਤੇ ਠੋਕਰ ਖਾ ਬੈਠਾ.
ਠੋਕਰ ਤੋਂ ਜਖਮ ਜੋ ਹੋਇਆ , ਹੁਣ ਪਲ ਪਲ ਰਿਸਦਾ ਰਹਿੰਦਾ ਏ.
ਨਿੱਤ ਖੁਰਦਾ ਮੇਜਰ ਬਰਫ ਵਾਗੂੰ,ਤੇ ਮੇਰੇ ਸੇਕ ਹੱਡਾਂ ਵਿਚ ਪੈਂਦਾ ਏ.
ਹਸ਼ਰਾਂ ਵਾਲੀਏ ਮੰਗ ਮੌਤ ਮੇਰੀ,ਤੇ ਮੰਗ ਨਰਕਾਂ ਦੇ ਵਿੱਚ ਵਾਸ ਹੋਵੇ.
ਸੁਣ ਹਸ਼ਰਾਂ ਤੋਂ ਓਹ ਡਰਦੇ ਨੇ,ਜਿਨਾਂ ਜਿੰਦਗੀ ਜਾਓਣ ਦੀ ਆਸ ਹੋਵੇ........
ਲਿਖਾਰੀ-ਪਤਾ ਨਹੀ ਜੀ...:kin
 
Top