ਕਿਉਂ ਬਹਿ ਗਈ ਮਨੋਂ ਭੁਲਾਕੇ ਨੀ

gurpreetpunjabishayar

dil apna punabi
ਤੂੰ ਕਿਥੇ ਡੇਰੇ ਲਾਕੇ ਨੀ
ਕਿਉਂ ਬਹਿ ਗਈ ਮਨੋਂ ਭੁਲਾਕੇ ਨੀ
ਕਿੰਨਾ ਮੇਰੇ ਤੇ ਮਰਦੀ ਸੀ
ਕਿੰਨਾ ਮੇਰੇ ਤੇ ਕਰਦੀ ਸੀ ,, ਇਤਬਾਰ ਨੀ ਭੁਲਦਾ
ਮੈਂ ਲਾ ਲਿਆ ਜੌਰ ਬਥੇਰਾ,, ਤੇਰਾ ਪਿਆਰ ਨਹੀ ਭੁਲਦਾ
 
Top