ਮੈ ਡੋਲ ਕੇ ਕਾਸੇ ਅੱਖੀਆ ਦੇ ਵੇ ਸੱਜਣਾ __ ਨਿਤ ਦਾਗ ਜਿਗਰ ਦੇ ਧੋਦਾ ਆਂ __ ਜਦੇ ਚੰਨ ਤੇ ਤਾਰੇ ਹੱਸਦੇ ਨੇ ਵੇ ਸੱਜਣਾ __ ਮੈ ਇਕੱਲਆਂ ਬਹਿ ਕੇ ਰੋਦਾ ਆਂ _ by maan