ਕਾਸ ਨਾ ਹੁੰਦਾ

Yaar Punjabi

Prime VIP
ਜੇ ਨਾ ਨਦੀ ਸਰਸਾ ਹੁੰਦੀ
ਨਾ ਵਿਛੋੜਾ ਨਾ ਸਰਹੰਦ ਸਾਕਾ ਹੁੰਦਾ ,

ਜੇ ਨਾ ਪੰਜਾਬ ਹੁੰਦਾ ਨਾ ਸਿੱਖ ਹੁੰਦੇ
ਨਾ ਭਾਰਤ ਆਜਾਦ ਇਲਾਕਾ ਹੁੰਦਾ,

ਜੇ ਨਾ ਆਜਾਦ ਹੁੰਦੇ ਨਾ ਗੱਦਾਰ ਹੁੰਦੇ
ਨਾ ਹੱਕਾ ਸਾਡਿਆ ਤੇ ਪਿਆ ਡਾਕਾ ਹੁੰਦਾ ,

ਜੇ ਉਦੋ ਟੋਟੇ ਹੋਣੋ ਰੋਕ ਲੈਦੇ
ਤਾ ਤਰੱਕੀਆ ਸਾਡੀਆ ਸੀ ਨਾ ਵਿਦੇਸਾ ਵੱਲ ਝਾਕਾ ਹੁੰਦਾ ,

ਜੇ ਨਾ ਉਦੋ ਬਦਲੇ ਦੀ ਭਾਵਨਾ ਹੁੰਦੀ
ਨਾ ਕਤਲ ਇੰਦਰਾ ਦਾ ਨਾ ਦਿੱਲੀ ਚ ਬਾਕਾ ਹੁੰਦਾ
 

JUGGY D

BACK TO BASIC
ਜੇ ਨਾ ਉਦੋ ਬਦਲੇ ਦੀ ਭਾਵਨਾ ਹੁੰਦੀ
ਨਾ ਕਤਲ ਇੰਦਰਾ ਦਾ ਨਾ ਦਿੱਲੀ ਚ ਬਾਕਾ ਹੁੰਦਾ

ਤੇਰੇ ਮੁਤਾਬਿਕ ਬਦਲੇ ਵਿਚ ਇੰਦਰਾ ਨੂੰ ਮਾਰਨਾ ਸਿਖਾਂ ਦੀ ਗਲਤੀ ਸੀ,ਜਿਸ ਕਾਰਨ ਦਿੱਲੀ ਵਿਚ ਕਤਲ-ਕਾਂਡ ਹੋਇਆ..!!
 

Yaar Punjabi

Prime VIP
main ik reason dsya..jis karke riots hoye.............badla laina vi jaruri si,,,,,,,,,,bhavna taah badle di hi si,,,,sikh katel e aam da ohvi ik reason si ,,,,,,,,,,,,,,,sab aapni jga theek si,,,,,,,,,,,,,,
 
Top