UNP

ਕਾਲੇਪਾਣੀ ਵਰਗਾ

Go Back   UNP > Poetry > Punjabi Poetry

UNP Register

Old 28-Jul-2016
Tejjot
 
ਕਾਲੇਪਾਣੀ ਵਰਗਾ

ਗੀਤ: ਕਾਲੇਪਾਣੀ ਵਰਗਾ
ਗਾਇਕ: ਮਨਮੋਹਨ ਵਾਰਿਸ
ਗੀਤਕਾਰ: ਦਵਿੰਦਰ ਖੰਨੇਵਾਲਾ

ਤੂੰ ਵੀ ਛੱਡ ਗਈ ਤੇਰੇ ਕਰਕੇ ਛੱਡਿਆ ਤਖਤਹਜਾਰਾ ਨੀ(2x)
ਕਾਲੇਪਾਣੀ ਵਰਗਾ ਲੱਗਦਾ ਪਿੰਡ ਸੋਹਣੀਏ ਸਾਰਾ ਨੀ
ਮੈਨੂੰ ਕਾਲੇਪਾਣੀ ਵਰਗਾ ਲੱਗਦਾ ਪਿੰਡ ਸੋਹਣੀਏ ਸਾਰਾ ਨੀ....

ਕੰਡਿਆਂ ਵਰਗੀ ਛੱਤ ਦੇ ਉਤੇ ਨੰਗੇ ਪੈਰ ਖਲੋਂਦਾ ਹਾਂ(2x)
ਕੱਲੀ ਕੱਲੀ ਯਾਦ ਤੇਰੀ ਮੈਂ ਹੰਝੂਆਂ ਸੰਗ ਪਰੋਂਦਾ ਹਾਂ
ਦਿਨੇ ਮੈਂ ਗਿਣਦਾ ਲਾਰੇ ਰਾਤੀ ਕੱਲਾ ਕੱਲਾ ਤਾਰਾ ਨੀ

ਟੁੱਕੜੇ ਟੁੱਕੜੇ ਹੋਏ ਦਿਲ ਨੂੰ ਹਾਵਾਂ ਦੇ ਨਾਲ ਸੀਂਦਾ ਹਾਂ(2x)
ਸੌ ਵਾਰੀ ਮੈਂ ਮਰਦਾ ਦਿਨ ਚ ਤੇ ਇੱਕ ਵਾਰੀ ਜੀਂਦਾ ਹਾਂ
ਆਪੇ ਪਾਵਾਂ ਬਾਤਾ ਅੜੀਏ ਆਪੇ ਭਰਾਂ ਹੁੰਗਾਰਾ ਨੀ

ਯਾਦ ਤੇਰੀ ਦੀਆਂ ਲੜੀਆਂ ਅੜੀਏ ਬੰਨ ਸਿਰਹਾਣੇ ਬਹਿੰਦਾ ਹਾਂ(2x)
ਯਾਦਾਂ ਤੋਂ ਬਸ ਬਰੀ ਕਰਾ ਦੇ ਮਿੰਨਤਾ ਦੇ ਨਾਲ ਕਹਿੰਦਾ ਹਾਂ
"ਖੰਨੇਵਾਲੇ ਦਵਿੰਦਰ" ਕੋਲੋਂ ਕਰ ਗਈ ਅੱਜ ਕਿਨਾਰਾ ਨੀ

Old 20-Aug-2016
Tejjot
 
Re: kaale pani warga /ਕਾਲੇਪਾਣੀ ਵਰਗਾ

Post New Thread  Reply

« ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ... | ਚਾਅ »
X
Quick Register
User Name:
Email:
Human Verification

UNP