UNP

ਕਾਲਜ ਦੇ ਵਿਚ ਰੋਲਾ ਪੈ ਗਿਆ ਮੁੰਡਾ ਕੁੜੀ ਮਗਰ ਜਾਵੇ

Go Back   UNP > Poetry > Punjabi Poetry

UNP Register

Old 28-Oct-2010
gurpreetpunjabishayar
 
Post ਕਾਲਜ ਦੇ ਵਿਚ ਰੋਲਾ ਪੈ ਗਿਆ ਮੁੰਡਾ ਕੁੜੀ ਮਗਰ ਜਾਵੇ

ਹੁਣ ਤੇਰੇ ਪਿਛੇ ਛੱਡ ਤੀ ਪੜਾਈ ਸੋਹਣੀਏ
ਫਿਕਰ ਕੋਈ ਨਾ ਛੱਡ ਪੜਾਈਆ ਗੇੜੇ ਤੇਰੇ ਪਿਛੇ ਲਾਵੇ
ਕਾਲਜ ਦੇ ਵਿਚ ਰੋਲਾ ਪੈ ਗਿਆ ਮੁੰਡਾ ਕੁੜੀ ਮਗਰ ਜਾਵੇ
ਕੱਟ ਦਾ ਦਿਨ ਮਸਾ ਤਾਨੂੰ ਦੇਖ ਦੇਖ ਕੇ
ਕਦੇ ਚੰਡੀਗੜ ਗੇੜੀ ਮਾਰੇ ਕਦੇ ਤੈਨੂੰ ਲੱਭੇ ਲੇਕ ਤੇ
ਤੂੰ ਦੱਸ ਤੇਰੇ ਤੋ ਬਗੈਰ ਕਿਹਨੂੰ ਦਿਲ ਦੀ ਸੁਣਾਵੇ
ਕਾਲਜ ਦੇ ਵਿਚ ਰੋਲਾ ਪੈ ਗਿਆ ਮੁੰਡਾ ਕੁੜੀ ਮਗਰ ਜਾਵੇ
ਨਾ ਰਿਹਾ ਘਰ ਦਾ ਨਾ ਰਿਹ ਯਾਰਾ ਦਾ
ਹੋ ਸ਼ੇਕੀਨ ਤੇਰੇ ਪਿਛੇ ਪਿਛੇ ਲੋਣ ਗੇੜੀਆ ਦਾ
ਘਰੋ ਲੈਦਾ ਟਿਉਸ਼ਨ ਦੀ ਫੀਸ ਸੋਹਣੀ ਨੂੰ ਸ਼ੋਪਿਗ ਕਰਾਵੇ
ਕਾਲਜ ਦੇ ਵਿਚ ਰੋਲਾ ਪੈ ਗਿਆ ਮੁੰਡਾ ਕੁੜੀ ਮਗਰ ਜਾਵੇ

Old 28-Oct-2010
charanpreetsingh1984
 
Re: ਕਾਲਜ ਦੇ ਵਿਚ ਰੋਲਾ ਪੈ ਗਿਆ ਮੁੰਡਾ ਕੁੜੀ ਮਗਰ ਜਾਵੇ

nice one

Old 28-Oct-2010
pinder_pta
 
Re: ਕਾਲਜ ਦੇ ਵਿਚ ਰੋਲਾ ਪੈ ਗਿਆ ਮੁੰਡਾ ਕੁੜੀ ਮਗਰ ਜਾਵੇ

niceeeeeeee

Old 28-Oct-2010
Ravivir
 
Re: ਕਾਲਜ ਦੇ ਵਿਚ ਰੋਲਾ ਪੈ ਗਿਆ ਮੁੰਡਾ ਕੁੜੀ ਮਗਰ ਜਾਵੇ

pind de mundia ne gall chak layi munda chandigarh jave

Post New Thread  Reply

« Akhian de kol sada rahi sajna | ਸਿਖਰ ਦੁਪਹਿਰ ਸੀ ਉਮਰਾਂ ਦੀ, »
X
Quick Register
User Name:
Email:
Human Verification

UNP