ਕਾਲ ਔਰ ਕਰਜ਼

<~Man_Maan~>

DEATHBEAST
ਕਾਲ ਔਰ ਕਰਜ਼ ਦੋਨੋ ਬੜੇ ,
ਕਾਲੋੰ ਕਰਜ਼ ਬਡੇਰਾ ,
ਕਾਲ ਆਵੇ ਏਕ ਵਾਰੀ ਲੇ ਜਾਵੇ ,
ਕਰਜ਼ ਪਵੇ ਨਿਤ ਫੇਰਾ ,
ਬੇਨਤੀ ਕਰੀਏ ਸਤਗੁਰੁ ਅੱਗੇ ,
ਜੇ ਕਰ੍ਜੋੰ ਕਰੇ ਨਾਵੇਡਾ…


------------------------
------------------------


Kaal aur karz dono bade,
Kaal’on Karz Bderaa,
Kaal aave ek vaari ley jaave,
Karz pave nit phera
Benti kariye satguru aage,
Je karzon kare naveda…
 
Top