ਕਾਲ

*Sandeep*

Mast malang
ਅਜਕਲ ਮਿਤਰੋ ਚਲਦਾ ਏ ਯੁਗ ਕਾਲ ਦਾ
ਸ਼ਰਾਬੀ ਪਿਓ ਧੀ ਲਈ ਮੁੰਡਾ ਸੌਫੀ ਭਾਲ ਦਾ
ਜਵਾਨ ਵੀ ਅਜਕਲ ਦੁਧ ਦੀ ਥਾਂ ਕੌਫੀ ਭਾਲ ਦਾ
ਮਾਡਰਨ ਜਵਾਕ ਵੀ ਹੁਣ ਦੇਸੀ ਗੁਡ਼ ਦੀ ਟੌਫੀ ਭਾਲ ਦਾ
ਅਜਕਲ ਮਿਤਰੋ ਚਲਦਾ ਏ ਯੁਗ ਕਾਲ ਦਾ
ਅਮਲੀ ਨੂੰ ਵੀ ਨਾ ਆਓੁਂਦਾ ਸਵਾਦ ਯਾਰੋ ਜਾਹਲੀ ਮਾਲ ਦਾ
ਕਿਸੇ ਨੂੰ ਨਾ ਪਤਾ ਯਾਰੋ ਹੁਣ ਚਲਦਾ ਏ ਮਾਘ ਦੇਸੀ ਸਾਲ ਦਾ
ਰਾਂਝਾ ਵੀ ਤਕ ਦਾ ਏ ਮੈਡਮਾਂ ਆਪਣੇ ਲਈ ਸੂਟ ਵਾਲੀ ਭਾਲ ਦਾ
ਰਾਹੁਲ ਤੂੰ ਵੀ ਕਦੋਂ ਤਕ ਏ ਸਭ ਗਲਾਂ ਟਾਲ ਦਾ
ਦੁਨੀਆ ਕਰਕੇ ਤਾਂ ਤੂੰ ਲਿਖਣੇ ਦਾ ਸ਼ੌਂਕ ਪਾਲ ਦਾ
ਅਜਕਲ ਮਿਤਰੋ ਚਲਦਾ ਏ ਯੁਗ ਕਾਲ ਦਾ...............Rahul ( my cousin )​
 
Top