ਕ਼ਲਮ

#m@nn#

The He4rt H4ck3r
ਕ਼ਲਮ ਫੜਕੇ ਓਹਦੇ ਤੇ ਕੁਝ ਲਿਖਣ ਲੱਗਾ ,
ਦੱਸ ਓਹਦਾ ਭੋਲਾਪਨ ਲਿਖਾਂ ਜਾਂ ਓਹਦੀ ਚਤੁਰਾਈ ਲਿਖਾਂ ,
ਦੋਨਾ ਰਾਹਾਂ ਤੇ ਆਕੇ ਮੇਰੇ ਹੱਥ ਰੁਕ ਗਏ ,
ਦੱਸ ਓਹਦਾ ਪਿਆਰ ਲਿਖਾਂ ਜਾਂ ਓਹਦੀ ਜੁਦਾਈ ਲਿਖਾਂ ,
ਹਾਸੇ ਲੁੱਟ ਕੇ ਓਹ ਦਿਲਾਂ ਦੇ ਹਾਲ ਪੁੱਛਦੀ ,
ਦੱਸ ਓਹਦੀ ਮਜਬੂਰੀ ਲਿਖਾਂ ਜਾਂ ਬੇਵਫਾਈ ਲਿਖਾਂ ....


Writer :dk
 
Top