UNP

ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ

Go Back   UNP > Poetry > Punjabi Poetry

UNP Register

 

 
Old 02-Sep-2013
Yaar Punjabi
 
ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ

"ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ
ਪਰ ਸਾਨੂੰ ਪਿਆਰ ਮਿਲਿਆ ਤਾ ਲੇਖ ਡੁੱਬ ਚਲੇ
ਵਿਚ ਮਜਬੂਰੀਆ ਦੇ ਅਸੀ ਪਰਦੇਸੀ ਕੱਲੇ"
"ਮੈ ਸੋਚਿਆ ਸੀ ਉਹ ਮੈਨੂੰ ਭੁੱਲ ਗਈ ਹੋਣੀ ਆ
ਪਰ ਮੈ ਸੋਚ ਵੀ ਕਿਵੇ ਲਿਆ
ਉਹ ਮੈਨੁੰ ਭੁੱਲ ਜਾਉ ਗੀ
ਜਦ ਮੈ ਉਹਨੂੰ ਨਹੀ ਭੁਲਿਆ
ਫਿਰ ਕਿਉ ਮੇਰੀ ਯਾਦ ਉਹਨੂੰ ਨਾ ਆਉ ਗੀ"
ਉਹਨੂੰ ਚਾਹੁੰਣ ਵਾਲਿਆ ਚ ਆਉਦਾ ਪਹਿਲਾ ਨਾਂ ਜਿਸਦਾ
ਕਿੰਨਾ ਦੁੱਖ ਹੁੰਦਾ ਹੋਉ ਉਹਨੂੰ
ਜਦ ਉਹ ਹੀ ਉਹਨੂੰ ਨਹੀ ਦਿਸਦਾ
ਉਹ ਸਮਝੀ ਨਾ ਮੇਰੀ ਮਜਬੂਰੀ ਤੇ
ਮੈ ਨਾ ਸਮਝਿਆ ਉਹਦੇ ਜਜਬਾਤਾ ਨੂੰ
ਸਮਝ ਨਾ ਆਉਦੀ ਕੱਢਾ ਮੈ ਕਸੂਰ ਕਿਸਦਾ
ਉਹ ਆ ਨੀ ਸਕਦੀ ਤੇ ਮੈ ਕੋਲ ਜਾ ਨੀ ਸਕਦਾ
ਮਨਦੀਪ ਪਿਆਰ ਕੈਸਾ ਜਿਹੜਾ ਮੈ ਪਾ ਨੀ ਸਕਦਾ

 
Old 09-Oct-2013
-=.DilJani.=-
 
Re: ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ

Bhaout att likhiya

Post New Thread  Reply

« ਅੱਜ ਚੜ ਗਿਆ ਜੂਨ | ਸਾਡੀ ਜਾਨ ਵੀ ਗਈ ਉਹਨੂੰ »
X
Quick Register
User Name:
Email:
Human Verification


UNP