ਕਹਿੰਦੇ ਨੇ ਪੁੱਛਦੀ ਫਿਰਦੀ ਉਹ ਲੋਕਾਂ ਕੋਲੋਂ

ਨੀਲੇ ਅੰਬਰਾਂ ਚ ਕਿਤੇ ਮੈਂ ਲੁਕ ਤਾਂ ਨੀ ਗਿਆ,
ਮੇਰੇ ਸਾਹਾਂ ਦਾ ਸਿਲਸਿਲਾ ਰੁਕ ਤਾਂ ਨੀ ਗਿਆ।
ਕਹਿੰਦੇ ਨੇ ਪੁੱਛਦੀ ਫਿਰਦੀ ਉਹ ਲੋਕਾਂ ਕੋਲੋਂ,

ਮੇਰਾ ਪਾਗਲ ਜਿਹਾ "sanrose" ਕਿਤੇ ਮੁਕ ਤਾ ਨੀ ਗਿਆ
 
Top