ਕਹਿੰਦੇ ਨੇ

ਕਹਿੰਦੇ ਨੇ ਜਿੰਨਾ ਦੇ ਜਾਂਦੇ ਵਿਛੜ ਪਿਆਰੇ........


ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ........


ਅਸੀ ਰੋ-ਰੋ ਕੇ ਨੈਣ ਨੇ ਗਵਾਏ..............


ਨੀ ਦੱਸ ਅਸੀ ਕੀ ਗਿਣੀਏ

ਸਾਨੂੰ ਤਾਰੇ ਵੀ ਨਜਰ ਨਾ ਆਏ....।


Writer:-Unknown
 
Top