UNP

ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ

Go Back   UNP > Poetry > Punjabi Poetry

UNP Register

 

 
Old 29-Aug-2016
BaBBu
 
ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ

ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ,
ਚੱਖਣ ਵਾਸਤੇ ਇਕ ਦੋ ਜਾਮ ਈ ਸਹੀ ।
ਲੱਖ ਸ਼ੁਕਰ ਏ ਮਜ਼ਬ ਨਹੀਂ ਸਿਰ ਚੜ੍ਹਿਆ,
ਮੈਂ ਹੁਸਨ ਦਾ ਅਦਨਾ ਗ਼ੁਲਾਮ ਹੀ ਸਹੀ ।

ਵਲ ਵਲਾ ਕੇ ਗਲੀਆਂ ਦੇ ਫਿਰ ਅੰਦਰ,
ਹੋਇਆ ਆਪ ਭਾਵੇਂ ਬੇ-ਆਰਾਮ ਈ ਸਹੀ ।
ਮੈਅਖ਼ਾਨੇ 'ਚ ਮੁੱਲਾਂ ਨੂੰ ਲੈ ਆਇਆਂ,
ਪੀਂਦਾ ਨਹੀਂ ਤੇ ਚਲੋ ਬਦਨਾਮ ਈ ਸਹੀ ।

Post New Thread  Reply

« ਨਸ਼ਾ ਸੱਤਾਂ ਸ਼ਰਾਬਾਂ ਵਿਚ ਨਹੀਂ ਹੁੰਦਾ | ਅਸਮਾਨਾਂ 'ਤੇ ਬੱਦਲ ਆਏ »
X
Quick Register
User Name:
Email:
Human Verification


UNP