ਕਹਿਰ

Arun Bhardwaj

-->> Rule-Breaker <<--
ਇਥੇ ਮਰ -ਮਰ ਕੇ ਜੀਣਾ ਵੀ ਕੋਈ ਕੋਈ ਜਾਣਦਾ ਏ
ਇਸ਼ਕੇ ਦੇ ਜ਼ਖਮ ਨੂੰ ਸੀਣਾ ਵੀ ਕੋਈ ਕੋਈ ਜਾਣਦਾ ਏ
ਲਾਲੀ ਠੋਕਰਾਂ ਖਾਕੇ ਮੌਤ ਨੂੰ ਅਵਾਜਾ ਮਾਰਦੇ ਨੇ ਸਾਰੇ
ਜਿੰਦਗੀ ਦਾ ਜਹਿਰ ਪੀਣਾ ਵੀ ਕੋਈ ਕੋਈ ਜਾਣਦਾ ਏ

written by.....ਲਾਲੀ ਅੱਪਰਾ




ਚਲਦੀਆਂ-ਫਿਰਦੀਆਂ ਲਾਸ਼ਾਂ ਦਾ ਜੋ ਸ਼ੇਹਿਰ ਮੇਰਾ
ਰੂਹਾਂ ਨੂੰ ਤਬਾਹ ਜੋ ਲੰਘਿਆਂ ਏ ਓਹ ਕਹਿਰ ਮੇਰਾ ...!!

Written By: Satnam Kaur "MeriRooh"



 
Top